ਦੇਹਰਾਦੂਨ, 17 ਅਗਸਤ (ਦਲਜੀਤ ਸਿੰਘ)- ਦੇਹਰਾਦੂਨ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਉੱਤਰਾਖੰਡ ਲਈ ਅਜੇ ਕੋਠੀਆਲ (ਸੇਵਾਮੁਕਤ ਕਰਨਲ) ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਹੈ |
ਆਪ’ ਨੇ ਉੱਤਰਾਖੰਡ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਕੀਤਾ ਐਲਾਨ

Journalism is not only about money