ਲਖਨਊ, 8 ਨਵੰਬਰ- ਨੋਇਡਾ ਦੇ ਡੀ.ਸੀ.ਪੀ. ਹਰੀਸ਼ ਚੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂ.ਟਿਊਬਰ ਅਤੇ ਬਿੱਗ ਬੌਸ ਵਿਜੇਤਾ ਐਲਵਿਸ਼ ਯਾਦਵ ਸੱਪ ਦੇ ਜ਼ਹਿਰ ਦੇ ਮਾਮਲੇ ਵਿਚ ਦੇਰ ਰਾਤ ਨੋਇਡਾ ਪੁਲਿਸ ਦੇ ਸਾਹਮਣੇ ਪੇਸ਼ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਸ ਨੂੰ ਦੁਬਾਰਾ ਬੁਲਾਇਆ ਹੈ।
ਦੇਰ ਰਾਤ ਪੁਲਿਸ ਸਾਹਮਣੇ ਪੇਸ਼ ਹੋਏ ਐਲਵਿਸ਼ ਯਾਦਵ
