ਪੱਛਮੀ ਬੰਗਾਲ ਵਿਚ ਆਇਆ 3.6 ਦੀ ਤੀਬਰਤਾ ਵਾਲਾ ਭੁਚਾਲ

ਕੋਲਕਾਤਾ, 8 ਨਵੰਬਰ- ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ ਪੱਛਮੀ ਬੰਗਾਲ ਦੇ ਅਲੀਪੁਰਦੁਆਰ ’ਚ 3.6 ਰਿਕਟਰ ਪੈਮਾਨੇ ਦੀ ਤੀਬਰਤਾ ਵਾਲਾ ਭੂਚਾਲ ਆਇਆ।

Leave a Reply

Your email address will not be published. Required fields are marked *