ਅੰਮ੍ਰਿਤਸਰ, 7 ਨਵੰਬਰ– ਸ਼ਹਿਰ ’ਚ ਹੋ ਰਹੀਆਂ ਲੁੱਟਾਂ ਖ਼ੋਹਾਂ ਤਹਿਤ ਇਕ ਵੱਡੀ ਘਟਨਾ ਵਾਪਰੀ ਹੈ, ਜਿਸ ’ਚ ਅੱਧੀ ਦਰਜਨ ਲੁਟੇਰਿਆਂ ਵਲੋਂ ਮੈਡੀਕਲ ਮਾਰਕੀਟ ਦੀ ਇਕ ਦੁਕਾਨ ’ਚੋਂ 10 ਲੱਖ ਦੇ ਕਰੀਬ ਨਕਦੀ, ਮੋਬਾਇਲ ਫੋਨ ਅਤੇ ਹੋਰ ਸਮਾਨ ਲੁੱਟ ਲਿਆ ਗਿਆ। ਦੁਕਾਨ ਦੇ ਮਾਲਕ ਰਾਹੁਲ ਸਰੀ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ 10 ਵਜੇ ਦੀ ਹੈ।
ਪਿਸਤੌਲ ਦੀ ਨੋਕ ’ਤੇ ਮੈਡੀਕਲ ਮਾਰਕੀਟ ’ਚੋਂ ਲੁੱਟੇ 10 ਲੱਖ ਰੁਪਏ
