ਨਵੀਂ ਦਿੱਲੀ, 12 ਅਗਸਤ (ਦਲਜੀਤ ਸਿੰਘ)- ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ ਗਈ | ਕਾਂਗਰਸ, ਸ਼ਿਵ ਸੈਨਾ, ਡੀ.ਐਮ.ਕੇ, ਸੀ.ਪੀ.ਆਈ.ਐਮ, ਆਰ.ਜੇ.ਡੀ, ਸਪਾ, ਐਨ.ਸੀ.ਪੀ, ਸੀ.ਪੀ.ਆਈ, ਆਈ.ਯੂ.ਐਮ.ਐਲ. ਅਤੇ ਐਲ.ਜੇ.ਡੀ. ਦੇ ਵਿਰੋਧੀ ਨੇਤਾ ਇਸ ਮੁਲਾਕਾਤ ਵਿਚ ਸ਼ਾਮਿਲ ਸਨ |
ਵਿਰੋਧੀ ਧਿਰ ਦੇ ਨੇਤਾਵਾਂ ਦੀ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨਾਲ ਮੁਲਾਕਾਤ
