ਦੀਪਕ ਪੂਨੀਆ ਦੇ ਕੋਚ ਨੇ ਕੀਤਾ ਰੈਫ਼ਰੀ ‘ਤੇ ਹਮਲਾ, ਆਈ.ਓ.ਸੀ. ਨੇ ਕੀਤੀ ਮਾਨਤਾ ਰੱਦ, ਉਲੰਪਿਕ ਤੋਂ ਹੋਏ ਬਾਹਰ

gadrov/nawanpunjab.com

ਨਵੀਂ ਦਿੱਲੀ, 6 ਅਗਸਤ (ਦਲਜੀਤ ਸਿੰਘ)- ਭਾਰਤੀ ਪਹਿਲਵਾਨ ਦੀਪਕ ਪੂਨੀਆ ਟੋਕੀਓ ਉਲੰਪਿਕ ਵਿਚ ਤਗਮਾ ਜਿੱਤਣ ਤੋਂ ਖੁੰਝਣ ਤੋਂ ਬਾਅਦ ਹੁਣ ਉਨ੍ਹਾਂ ਦੇ ਵਿਦੇਸ਼ੀ ਕੋਚ ਮੋਰਾਡ ਗੇਡ੍ਰੋੋਵ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ ਕਿ ਮੈਚ ਤੋਂ ਬਾਅਦ ਉਨ੍ਹਾਂ ਨੂੰ ਟੋਕੀਓ ਉਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਮੋਰਾਡ ‘ਤੇ ਵੀਰਵਾਰ ਨੂੰ ਦੀਪਕ ਦੇ ਮੈਚ ਤੋਂ ਬਾਅਦ ਰੈਫ਼ਰੀ ‘ਤੇ ਹਮਲਾ ਕਰਨ ਦਾ ਦੋਸ਼ ਲਗਾ ਹੈ। ਮੋਰਾਡ ਗੇਡ੍ਰੋਵ ਰੂਸ ਦੇ ਰਹਿਣ ਵਾਲੇ ਹਨ ਤੇ ਦੀਪਕ ਦੇ ਨਾਲ ਬਤੌਰ ਕੋਚ ਟੋਕੀਓ ਉਲੰਪਿਕ ‘ਚ ਮੌਜੂਦ ਸਨ।

Leave a Reply

Your email address will not be published. Required fields are marked *