ਅੰਕਾਰਾ, 7 ਫਰਵਰੀ-ਸੰਯੁਕਤ ਰਾਜ ਦੇ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਅੰਕਾਰਾ ਸੂਬੇ ਦੇ ਕੇਂਦਰੀ ਅਨਾਤੋਲੀਆ ਖੇਤਰ ਵਿਚ ਸਥਿਤ ਤੁਰਕੀ ਦੇ ਗੋਲਬਾਸੀ ਸ਼ਹਿਰ ਵਿਚ ਅੱਜ ਸਵੇਰੇ 8.43 ਵਜੇ 5.5 ਤੀਬਰਤਾ ਦਾ ਭੁਚਾਲ ਆਇਆ ਹੈ।
ਤੁਰਕੀ ‘ਚ ਮੁੜ 5.5 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ

Journalism is not only about money