ਰਾਹੁਲ ਗਾਂਧੀ ਨੇ ਇੱਕ ਵਾਰ ਫੇਰ ਯਾਤਰਾ ਦੌਰਾਨ ਟੀ-ਸ਼ਰਟ ਪਾਉਣ ਦਾ ਦੱਸਿਆ ਕਾਰਨ, ਇਸ ਵਾਰ ਸੁਣਾਇਆ ਵੱਖਰਾ ਕਿੱਸਾ

ਨਵੀਂ ਦਿੱਲੀ, -ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਅੱਜ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਸਮਾਪਤ ਹੋ ਗਈ ਹੈ। ਰਾਹੁਲ ਗਾਂਧੀ ਨੇ ਲਾਲ ਚੌਕ ਸਥਿਤ ਪਾਰਟੀ ਦਫ਼ਤਰ ਵਿੱਚ ਤਿਰੰਗਾ ਲਹਿਰਾਇਆ ਅਤੇ ਫਿਰ ਜਨਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਅੱਜ ਆਪਣੇ ਸੰਬੋਧਨ ਦੌਰਾਨ ਮੁੜ ਜ਼ਿਕਰ ਕੀਤਾ ਕਿ ਕੜਾਕੇ ਦੀ ਠੰਢ ਵਿੱਚ ਵੀ ਉਨ੍ਹਾਂ ਨੇ ਟੀ-ਸ਼ਰਟ ਵਿੱਚ ਸਫ਼ਰ ਕਿਉਂ ਪੂਰਾ ਕੀਤਾ ਹੈ।

ਹਾਲਾਂਕਿ ਇਸ ਵਾਰ ਰਾਹੁਲ ਗਾਂਧੀ ਵੱਲੋਂ ਦੱਸੀ ਗਈ ਕਹਾਣੀ ਪਿਛਲੀ ਵਾਰ ਨਾਲੋਂ ਬਿਲਕੁਲ ਵੱਖਰੀ ਸੀ। ਇਸ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ।

Leave a Reply

Your email address will not be published. Required fields are marked *