ਦਿੱਲੀ-ਐੱਨਸੀਆਰ ਸਣੇ ਪੂਰੇ ਉੱਤਰੀ ਭਾਰਤ ‘ਚ 2.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਚੰਡੀਗੜ੍ਹ ‘ਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ। ਉੱਤਰਾਖੰਡ ‘ਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ।
Breaking : ਦਿੱਲੀ-ਐੱਨਸੀਆਰ ਸਣੇ ਪੂਰੇ ਉੱਤਰੀ ਭਾਰਤ ‘ਚ ਭੂਚਾਲ ਨਾਲ ਹਿੱਲੀ ਧਰਤੀ, 30 ਸੈਕੰਡ ਤਕ ਮਹਿਸੂਸ ਕੀਤੇ ਗਏ ਤੇਜ਼ ਝਟਕੇ
