ਨਵੀਂ ਦਿੱਲੀ, 23 ਦਸੰਬਰ- ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਰਤ ਬਾਇਓਟੈੱਕ ਦੀ ਇੰਟਰਨਾਸਲ ਕੋਵਿਡ ਵੈਕਸੀਨ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਜਲਦੀ ਹੀ ਕੋ-ਵਿਨ ’ਤੇ ਉਪਲਬਧ ਹੋਵੇਗੀ। ਇਹ ਵੈਕਸੀਨ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਖ਼ੁਰਾਕ ਵਜੋਂ ਮਨਜ਼ੂਰੀ ਦਿੱਤੀ ਜਾਵੇਗੀ।
ਭਾਰਤ ਬਾਇਓਟੈੱਕ ਦੀ ਇੰਟਰਨਾਸਲ ਕੋਵਿਡ ਵੈਕਸੀਨ ਨੂੰ ਸਰਕਾਰ ਦੁਆਰਾ ਮਨਜ਼ੂਰੀ
