ਮਹਿਮਾ ਸਰਜਾ, 19 ਦਸੰਬਰ- ਉੱਘੇ ਗਾਇਕ ਅਤੇ ਦਿੱਲੀ ਵਿਖੇ ਕਿਸਾਨੀ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੰਵਰ ਗਰੇਵਾਲ ਦੇ ਜੱਦੀ ਪਿੰਡ ਮਹਿਮਾ ਸਵਾਈ ਵਿਖੇ ਏਜੰਸੀਆਂ ਵਲੋਂ ਛਾਪਾ ਮਾਰਿਆ ਗਿਆ ਹੈ, ਜੋ ਕਿ ਘਰ ਅੰਦਰ ਉਨ੍ਹਾਂ ਦੇ ਪਿਤਾ ਤੋਂ ਅਜੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਗਾਇਕ ਕੰਵਰ ਗਰੇਵਾਲ ਦੇ ਜੱਦੀ ਘਰ ਏਜੰਸੀਆਂ ਦਾ ਛਾਪਾ
