ਭੋਪਾਲ, 24 ਨਵੰਬਰ-ਰਾਹੁਲ ਗਾਂਧੀ ਦੀ ਅਗਵਾਈ ‘ਚ ਅੱਜ ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਮੱਧ ਪ੍ਰਦੇਸ਼ ਦੇ ਬੋਰਗਾਂਵ ਤੋਂ ਸ਼ੁਰੂ ਹੋਈ। ਯਾਤਰਾ ਦਾ ਇਹ 78ਵਾਂ ਦਿਨ ਹੈ। ਇਹ ਅਗਲੇ 10 ਦਿਨਾਂ ‘ਚ ਸੂਬੇ ਦੇ 7 ਜ਼ਿਲ੍ਹਿਆਂ ਤੋਂ ਹੋ ਕੇ ਲੰਘੇਗੀ।
‘ਭਾਰਤ ਜੋੜੋ ਯਾਤਰਾ’ ਦਾ ਅੱਜ 78ਵਾਂ ਦਿਨ

Journalism is not only about money