ਮੋਹਾਲੀ- ਸਿੱਖਿਆ ਵਿਭਾਗ ਦੇ ਨਾਂ ‘ਤੇ ਕਿਸੇ ਸ਼ਰਾਰਤੀ ਅਨਸਰ ਨੇ ਫ਼ਰਜ਼ੀ ਪੱਤਰ ਕੀਤਾ ਵਾਇਰਲ ਕਰ ਦਿੱਤਾ ਜਿਸ ਤੋਂ ਬਾਅਦ ਪੂਰੇ ਪੰਜਾਬ ‘ਚ ਦੁਬਿਧਾ ਵਾਲੀ ਸਥਿਤੀ ਪੈਦਾ ਹੋ ਗਈ। ਅਚਨਚੇਤ ਹੀ ਪ੍ਰੀਖਿਆ ਦੀ ਡੇਟਸ਼ੀਟ ਤੇ ਪੈਟਰਨ ਬਦਲਣ ਸਬੰਧੀ ਪੱਤਰ ਵਾਇਰਲ ਹੋਣ ਤੋਂ ਬਾਅਦ ਅਧਿਆਪਕਾਂ ਤੇ ਹੈੱਡਮਾਸਟਰਾਂ ਨੇ ਡਾਇਰੈਕਟਰ ਦਫ਼ਤਰ ਨਾਲ ਸੰਪਰਕ ਸੰਪਰਕ ਕੀਤਾ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਪੱਤਰ ਫ਼ਰਜ਼ੀ ਹੈ।
ਸਿੱਖਿਆ ਵਿਭਾਗ ਦੇ ਨਾਂ ‘ਤੇ ਕਿਸੇ ਸ਼ਰਾਰਤੀ ਅਨਸਰ ਨੇ ਪ੍ਰੀਖਿਆ ਦੀ ਡੇਟਸ਼ੀਟ ਪੈਟਰਨ ਬਦਲਣ ਸਬੰਧੀ ਫ਼ਰਜ਼ੀ ਪੱਤਰ ਕੀਤਾ ਵਾਇਰਲ
