ਬੁਢਲਾਡਾ, 12 ਨਵੰਬਰ -ਸਥਾਨਕ ਰੇਲਵੇ ਸਟੇਸ਼ਨ ਉੱਪਰ ਰੇਲਵੇ ਪੁਲਿਸ ਵਲੋਂ ਸ਼ੱਕੀ ਵਿਅਕਤੀ ਅਤੇ ਵਸਤੂਆਂ ਦੀ ਭਾਲ ਲਈ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਆਲਾ-ਦੁਆਲਾ ਸੁਰੱਖਿਅਤ ਕਰਦਿਆਂ ਲਾਵਾਰਸੀ ਵਸਤੂਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ। ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਸੂਖਮ ਸਿੰਘ ਦੀ ਅਗਵਾਈ ‘ਚ ਪਲੇਟ ਫਾਰਮ ਨੰ. 1 ਅਤੇ 2 ਤੇ ਆਉਣ ਜਾਣ ਵਾਲੇ ਯਾਤਰੀਆਂ ਦੇ ਬੈਗਾਂ ਦੀ ਤਲਾਸ਼ੀ ਲਈ ਗਈ। ਇਸ ਮੌਕੇ ਮਹਿਲਾ ਹੌਲਦਾਰ ਮਨਵੀਰ ਕੌਰ ਵੀ ਹਾਜ਼ਰ ਸਨ।
Related Posts
Казино Мостбет На Реальные Деньги Бонус 25 000 Rub+250f
Казино Мостбет На Реальные Деньги Бонус 25 000 Rub+250fs “букмекерская Контора И Онлайн Казино Mostbet: Лучший Выбор Content Мобильная Версия…
Türkiye Pozlamaya Göre En Üst Sıralarda Yer Alan Slotla
Türkiye Pozlamaya Göre En Üst Sıralarda Yer Alan Slotlar Slot Nedir? Slot Machine Ne Demek? Content Slot İş İngilizcesi ❔…
The Evolving Role of Swarm Drones in India: A Glimpse into the Next 50 Years
Title: The Evolving Role of Swarm Drones in India: A Glimpse into the Next 50 Years Introduction: As technology continues…
