ਪੁਣੇ, 8 ਨਵੰਬਰ-ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ‘ਭਾਰਤ ਜੋੜੋ ਯਾਤਰਾ’ ਦੇ ਦੌਰਾਨ ਮਹਾਰਾਸ਼ਟਰ ਦੇ ਡੇਗਲੂਰ ਸਥਿਤ ਗੁਰਦੁਆਰਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਜੀ ਸਿੰਘ ਵਿਖੇ ਅਰਦਾਸ ਕੀਤੀ।
ਮਹਾਰਾਸ਼ਟਰ: ‘ਭਾਰਤ ਜੋੜੋ ਯਾਤਰਾ’ ਦੇ ‘ਚ ਗੁਰ ਪੁਰਬ ‘ਤੇ ਗੁਰਦੁਆਰੇ ਪਹੁੰਚੇ ਰਾਹੁਲ ਗਾਂਧੀ
