ਮਹਾਰਾਸ਼ਟਰ, 1 ਨਵੰਬਰ- ਅਭਿਨੇਤਾ ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਪਹਿਲਾਂ ਮਿਲੇ ਧਮਕੀ ਪੱਤਰ ਤੋਂ ਬਾਅਦ ਸਖ਼ਤ ਕਦਮ ਚੁੱਕਦਿਆਂ ਰਾਜ ਸਰਕਾਰ ਵਲੋਂ ਅਦਾਕਾਰ ਨੂੰ ਵਾਈ ਪਲੱਸ ਸੁਰੱਖਿਆ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ। ਇਹ ਜਾਣਕਾਰੀ ਮਹਾਰਾਸ਼ਟਰ ਪੁਲਿਸ ਵਲੋਂ ਦਿੱਤੀ ਗਈ ਹੈ
ਸਲਮਾਨ ਖ਼ਾਨ ਨੂੰ ਮਿਲੀ ਵਾਈ+ ਸੁਰੱਖਿਆ, ਲਾਰੈਂਸ ਗੈਂਗ ਤੋਂ ਧਮਕੀਆਂ ਮਗਰੋਂ ਸਰਕਾਰ ਨੇ ਲਿਆ ਫ਼ੈਸਲਾ
