ਅਹਿਮਦਾਬਾਦ, 4 ਸਤੰਬਰ – ਅਹਿਮਦਬਾਦ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਮਾਜ ਵਿਚ ਜੇਲ੍ਹਾਂ ਨੂੰ ਜਿਸ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ, ਉਸ ਨੂੰ ਬਦਲਣ ਦੀ ਲੋੜ ਹੈ। ਜੇਲ੍ਹ ਵਿਚ ਬੰਦ ਹਰ ਵਿਅਕਤੀ ਸੁਭਾਅ ਤੋਂ ਅਪਰਾਧੀ ਨਹੀਂ ਹੁੰਦਾ, ਕਈ ਵਾਰ ਹਾਲਾਤ ਅਜਿਹੇ ਹੁੰਦੇ ਹਨ, ਜੋ ਅਪਰਾਧ ‘ਚ ਉਨ੍ਹਾਂ ਨੂੰ ਸ਼ਮੂਲੀਅਤ ਲਈ ਮਜਬੂਰ ਕਰਦੇ ਹਨ। ਪਰ ਸਮਾਜ ਨੂੰ ਕਾਰਜਸ਼ੀਲ ਰੱਖਣ ਲਈ ਇਹ ਜ਼ਰੂਰੀ ਪ੍ਰਕਿਰਿਆ ਹੈ।
Related Posts
1984 ਸਿੱਖ ਦੰਗੇ: ਦਿੱਲੀ ਦੀ ਅਦਾਲਤ ਨੇ ਜਗਦੀਸ਼ ਟਾਈਟਲਰ ਵਿਰੁੱਧ ਦੋਸ਼ ਆਇਦ ਕਰਨ ਦਾ ਫੈਸਲਾ ਸੁਰੱਖਿਅਤ ਰੱਖਿਆ
ਨਵੀਂ ਦਿੱਲੀ, 1984 ਵਿਚ ਪੁਲ ਬੰਗਸ਼ ਇਲਾਕੇ ਵਿਚ ਸਿੱਖਾਂ ਦੇ ਕਤਲ ਨਾਲ ਸਬੰਧਤ ਮਾਮਲੇ ਵਿਚ ਕੌਮੀ ਜਾਂਚ ਏਜੰਸੀ ਦੇ ਕੇਸ…
ਭਾਰਤ ਨੇ ਅਤਿ ਗਰੀਬੀ ਵਿਚ ਹੋ ਰਹੇ ਵਾਧੇ ਨੂੰ ਰੋਕਿਆ – ਆਈ.ਐੱਮ.ਐੱਫ. ਪੇਪਰ
ਨਵੀਂ ਦਿੱਲੀ, 6 ਅਪ੍ਰੈਲ (ਬਿਊਰੋ)- ਅੰਤਰਰਾਸ਼ਟਰੀ ਮੁਦਰਾ ਫੰਡ ਦੀ ਰਿਪੋਰਟ ਦੇ ਅਨੁਸਾਰ, ਭਾਰਤ ਨੇ ਖੁਰਾਕ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਗਰੀਬ…
ਪੁਲਵਾਮਾ ਨੂੰ ਮੁੜ ਦਹਿਲਾਉਣ ਦੀ ਸਾਜਿਸ਼ ਅਸਫ਼ਲ, ਵਾਨਪੋਰਾ ‘ਚ ਮਿਲੀ 5 ਕਿਲੋ ਆਈ.ਈ.ਡੀ.
ਸ਼੍ਰੀਨਗਰ, 23 ਦਸੰਬਰ (ਬਿਊਰੋ)- ਅੱਤਵਾਦੀਆਂ ਨੇ ਪੁਲਵਾਮਾ ‘ਚ ਇਕ ਵਾਰ ਮੁੜ ਭਾਰੀ ਵਿਸਫ਼ੋਟ ਕਰਨ ਦੀ ਸਾਜਿਸ਼ ਕੀਤੀ ਪਰ ਚੌਕਸ ਸੁਰੱਖਿਆ…
