ਰਾਜਾਸਾਂਸੀ, 6 ਅਗਸਤ – ਬਰਮਿੰਘਮ ਵਿਖੇ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ‘ਚ ਤਗਮੇ ਜਿੱਤ ਕੇ ਭਾਰਤ ਪਰਤ ਰਹੇ ਖਿਡਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੇ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਖਿਡਾਰੀਆਂ ਦੇ ਪਰਿਵਾਰਕ ਮੈਂਬਰ ਨੱਚ ਗਾ ਕੇ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇੱਥੇ ਦੱਸ ਦੇਈਏ ਕਿ ਵੇਟ ਲਿਫ਼ਟਿੰਗ ‘ਚ ਤਗਮੇ ਜਿੱਤਣ ਵਾਲੇ 10 ਖਿਡਾਰੀ ਥੋੜ੍ਹੀ ਦੇਰ ਤੱਕ ਇੱਥੇ ਪਹੁੰਚ ਰਹੇ ਹਨ।
Related Posts
mostbet mobile 82
Hesabınızı 3 AZN məbləğindən başlayaraq artırın və depozitinizə bonus qazanın! Aksiya BC saytında qeydiyyatdan keçdiyi tarixdən etibarən 7 gün ərzində…
Игровые Автоматы в Реальные Деньги Онлайн 202
Игровые Автоматы в Реальные Деньги Онлайн 2024 Казино пиппардом Выводом Денег проверенные Честные Игровые Автоматы Онлайн В 2024 Году, Моментальные…
25,000 ਅਸਾਮੀਆਂ ਦੀ ਤੁਰੰਤ ਭਰਤੀ ਨੂੰ ਮਨਜ਼ੂਰੀ
ਚੰਡੀਗੜ੍ਹ, 19 ਮਾਰਚ-ਪੰਜਾਬ ਦੀ ਨਵੀਂ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਦਾ ਗਠਨ ਕਰ ਦਿੱਤਾ ਗਿਆ ਹੈ। ਮੰਤਰੀ ਮੰਡਲ ‘ਚ 10…