ਨਵੀਂ ਦਿੱਲੀ, 22 ਜੁਲਾਈ-ਸੀ.ਬੀ.ਐੱਸ.ਈ. ਬੋਰਡ ਨੇ ਅੱਜ 10ਵੀਂ ਟਰਮ 2 ਦੇ ਫਾਈਨਲ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਲੰਬੇ ਇੰਤਜ਼ਾਰ ਤੋਂ ਬਾਅਦ ਇਹ ਰਿਜ਼ਲਟ ਘੋਸ਼ਿਤ ਕੀਤਾ ਗਿਆ ਹੈ। ਇਸ ਨੂੰ ਸੀ.ਬੀ.ਆਈ. ਦੀ ਅਧਿਕਾਰਕ ਵੈੱਬਸਾਈਟ cbseresults.nic.in ‘ਤੇ ਜਾ ਕੇ ਦੇਖ ਸਕਦੇ ਹੋ।
ਸੀ.ਬੀ.ਐੱਸ.ਈ. ਵਲੋਂ 10ਵੀਂ ਦੇ ਨਤੀਜੇ ਘੋਸ਼ਿਤ
