ਕਾਬੁਲ, 13 ਜੁਲਾਈ (ਦਲਜੀਤ ਸਿੰਘ)- ਤਾਲਿਬਾਨ ਨੇ ਪਹਿਲੀ ਵਾਰ ਕਾਬੁਲ (ਅਫ਼ਗ਼ਾਨਿਸਤਾਨ) ਸੂਬੇ ਦੇ ਸਾਰਾਵਬੀ ਜ਼ਿਲ੍ਹੇ ‘ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੈੱਟਵਰਕ ਅਲ-ਅਮਾਰਾ ਨੇ ਸਾਰਾਵਬੀ ਚੌਕੀ ਦੇ ਕਬਜ਼ੇ ਦੀਆਂ ਫ਼ੋਟੋਆਂ ਸਾਂਝੀਆਂ ਕੀਤੀਆਂ ਹਨ। ਸਾਰਾਵਬੀ ਕਾਬਲ (ਅਫ਼ਗ਼ਾਨਿਸਤਾਨ) ਤੋਂ ਸਿਰਫ਼ 60 ਕਿੱਲੋਮੀਟਰ ਦੀ ਦੂਰੀ ‘ਤੇ ਹੈ।
ਤਾਲਿਬਾਨ ਪਹੁੰਚਿਆ ਕਾਬੁਲ ਦੇ ਨੇੜੇ , ਸਾਂਝੀਆਂ ਕੀਤੀਆਂ ਫ਼ੋਟੋਆਂ
