ਨਵੀਂ ਦਿੱਲੀ, 12 ਜੁਲਾਈ (ਦਲਜੀਤ ਸਿੰਘ)- ਟਿਕਰੀ ਕਲਾਂ ਪੀ.ਵੀ.ਸੀ. ਮਾਰਕੀਟ ਵਿਚ ਖੁੱਲ੍ਹੇ ਖੇਤਰ ਵਿਚ ਬਣੇ ਇਕ ਗੋਦਾਮ ਵਿਚ ਅੱਗ ਲੱਗ ਗਈ। ਅੱਗ ਬੁਝਾਉਣ ਦੇ 26 ਟੈਂਡਰ ਮੌਕੇ ‘ਤੇ ਪਹੁੰਚ ਗਏ। ਅਜੇ ਤੱਕ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਟਿਕਰੀ ਕਲਾਂ ਪੀ.ਵੀ.ਸੀ. ਮਾਰਕੀਟ ‘ਚ ਬਣੇ ਇਕ ਗੋਦਾਮ ‘ਚ ਲੱਗੀ ਅੱਗ
