ਅਜਨਾਲਾ, 31 ਮਈ- ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਸਿਰ ’ਤੇ ਲਾਲ ਦਸਤਾਰ ਸਜਾਈ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਖ਼ਰੀ ਰਸਮਾਂ ਨਿਭਾਉਂਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਸਾਡਾ ਪੁੱਤ ਕੱਲ੍ਹ ਨਹੀਂ ਸਿਆਸਤ ’ਚ ਆਇਆ ਅਸੀਂ 1992 ਦੇ ਸਿਆਸਤ ’ਚ ਆਏ ਹਾਂ ਤੇ ਅਸੀਂ ਪਿਛਲੇ 30 ਸਾਲਾਂ ਤੋਂ ਮਿਹਨਤ ਕਰ ਰਹੇ ਹਾਂ।
ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਸਿਰ ’ਤੇ ਸਜਾਈ ਲਾਲ ਦਸਤਾਰ
