ਚੰਡੀਗੜ੍ਹ,30 ਮਈ – ਲੌਰੈਂਸ ਬਿਸ਼ਨੋਈ ਦੇ ਇਕ ਹੋਰ ਸਾਥੀ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ | ਗੈਂਗਸਟਰ ਸਚਿਨ ਥਾਪਨ ਨੇ ਫੇਸਬੁੱਕ ‘ਤੇ ਪੋਸਟ ਪਾਈ ਹੈ ਤੇ ਇਸਦੀ ਜਿੰਮੇਵਾਰੀ ਲਈ ਹੈ | ਬੀਤੇ ਕੱਲ੍ਹ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਨੇ ਵੀ ਫੇਸਬੁੱਕ ਪੋਸਟ ਪਾਈ ਸੀ |
ਲੌਰੈਂਸ ਬਿਸ਼ਨੋਈ ਦੇ ਇਕ ਹੋਰ ਸਾਥੀ ਨੇ ਲਈ ਕਤਲ ਦੀ ਜ਼ਿੰਮੇਵਾਰੀ
