ਮਾਨਸਾ 30 ਮਈ – ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੌਂ ਨਾਂਹ ਕਰ ਦਿੱਤੀ ਹੈ l ਉਹ ਡੀ. ਜੀ. ਪੀ. ਪੰਜਾਬ “ਤੇ ਗੁਮਰਾਹ ਕਰਨ ਦਾ ਦੌਸ਼ ਲਗਾ ਰਹੇ ਹਨ l
ਉਨ੍ਹਾਂ ਦੀ ਮੰਗ ਹੈ ਕਿ ਕਤਲ ਦੀ ਜਾਂਚ ਐਨ.ਆਈ. ਏ ਤੋਂ ਕਾਰਵਾਈ ਜਾਵੇ l ਜਿਕਰਯੋਗ ਹੈ ਕਿ ਸਿੱਧੂ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਮਾਨਸਾ ਦੀ ਮੋਰਚਰੀ ਵਿਚ ਰਾਖੀ ਗਈ ਹੈ |