ਚੰਡੀਗੜ੍ਹ, 30 ਮਈ – ਫੇਸਬੁੱਕ ‘ਤੇ ਗੌਂਡਰ ਐਂਡ ਬ੍ਰਦਰਸ ਵਲੋਂ ਇਕ ਪੋਸਟ ਪਾ ਕੇ ਮੈਕਿਰਤ ਔਲਖ ਨੂੰ ਜਾਣੋ ਮਾਰਨ ਦੀ ਧਮਕੀ ਦਿਤੀ ਗਈ ਹੈ | ਪੋਸਟ ਵਿਚ ਲਿਖਿਆ ਗਿਆ ਹੈ ਕਿ ਮਨਕਿਰਤ ਔਲਖ ਨੇ ਸਿੱਧੂ ਮੂਸੇਵਾਲਾ ਦੀ ਹਤਿਆ ਕਰਵਾਈ ਹੈ |
Related Posts
ਵਿਰੋਧੀਆਂ ਦਾ ਰਾਜ ਸਭਾ ਤੋਂ ਵਾਕਆਊਟ
ਨਵੀਂ ਦਿੱਲੀ, 30 ਨਵੰਬਰ (ਦਲਜੀਤ ਸਿੰਘ)- ਸਦਨ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਦੁਆਰਾ 12 ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ…
ਕੇਂਦਰੀ ਸਿੱਖ ਅਜਾਇਬ ਘਰ ’ਚ ਤਿੰਨ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਸੁਸ਼ੋਭਿਤ
ਅੰਮ੍ਰਿਤਸਰ, 3 ਨਵੰਬਰ (ਦਲਜੀਤ ਸਿੰਘ)- ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਅੱਜ ਸ਼੍ਰੋਮਣੀ ਕਮੇਟੀ ਦੇ ਸਾਬਕਾ…
ਆਸਟ੍ਰੇਲੀਆ ਨੇ ਕਾਬੁਲ ‘ਚੋਂ 26 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ
ਕੈਨਬਰਾ, 18 ਅਗਸਤ (ਦਲਜੀਤ ਸਿੰਘ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੁੱਧਵਾਰ ਨੂੰ ਦੱਸਿਆ ਕਿ ਤਾਲਿਬਾਨ ਦੇ ਅਫ਼ਗਾਨਿਸਤਾਨ ਦੀ ਸੱਤਾ…