ਪਟਨਾ, 23 ਮਈ – ਬਿਹਾਰ ਦੇ ਪੂਰਨੀਆ ਦੇ ਜਲਾਲਗੜ੍ਹ ਥਾਣਾ ਖੇਤਰ ਵਿਚ ਅੱਜ ਸਵੇਰੇ ਸਕਰੈਪ ਨਾਲ ਲੱਦਿਆ ਇਕ ਟਰੱਕ ਸੰਤੁਲਨ ਗੁਆ ਕੇ ਪਲਟ ਜਾਣ ਕਾਰਨ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ। ਸਾਰੇ ਮਜ਼ਦੂਰ ਰਾਜਸਥਾਨ ਨਾਲ ਸੰਬੰਧਿਤ ਸਨ। ਟਰੱਕ 16 ਮਜ਼ਦੂਰਾਂ ਨੂੰ ਲੈ ਕੇ ਅਗਰਤਲਾ (ਤ੍ਰਿਪੁਰਾ) ਤੋਂ ਜੰਮੂ ਜਾ ਰਿਹਾ ਸੀ।
ਟਰੱਕ ਪਲਟਨ ਕਾਰਨ ਅੱਠ ਮਜ਼ਦੂਰਾਂ ਦੀ ਮੌਤ
