ਨਵੀਂ ਦਿੱਲੀ, 20 ਮਈ – ਪੈਗਾਸਸ ਮਾਮਲੇ ਵਿਚ ਸੁਪਰੀਮ ਕੋਰਟ ਦੁਆਰਾ ਨਿਯੁਕਤ ਤਕਨੀਕੀ ਕਮੇਟੀ ਨੇ ਪੈਗਾਸਸ ਜਾਂਚ ‘ਤੇ ਰਿਪੋਰਟ ਪੇਸ਼ ਕਰਨ ਲਈ ਸੁਪਰੀਮ ਕੋਰਟ ਤੋਂ ਹੋਰ ਸਮਾਂ ਮੰਗਿਆ ਹੈ | ਅਦਾਲਤ ਦਾ ਕਹਿਣਾ ਹੈ ਕਿ ਨਿਗਰਾਨ ਜੱਜ ਤਕਨੀਕੀ ਕਮੇਟੀ ਦੀ ਰਿਪੋਰਟ ਦਾ ਅਧਿਐਨ ਕਰਨਗੇ ਅਤੇ ਜੂਨ ਦੇ ਅੰਤ ਤੱਕ ਅਦਾਲਤ ਨੂੰ ਆਪਣੀ ਰਾਏ ਦੇਣਗੇ।
ਪੈਗਾਸਸ ਮਾਮਲੇ ਵਿਚ ਰਿਪੋਰਟ ਪੇਸ਼ ਕਰਨ ਲਈ ਮੰਗਿਆ ਗਿਆ ਹੋਰ ਸਮਾਂ
