ਐਸ. ਏ.ਐਸ. ਨਗਰ, 13 ਮਈ – ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ (ਮੀਤ ਹੇਅਰ) ਨੇ ਮੁਹਾਲੀ ਨੇੜਲੇ ਪਿੰਡ ਦੁਰਾਲੀ ਵਿਖੇ ਸਰਕਾਰੀ ਮਿਡਲ ਸਕੂਲ ਦਾ ਦੌਰਾ ਕੀਤਾ, ਇੱਥੇ ਉਨ੍ਹਾਂ ਨੇ ਸਕੂਲ ਵਿਚ ਆਏ ਮਾਪਿਆਂ ਨਾਲ ਵੀ ਗੱਲਬਾਤ ਕੀਤੀ | ਮਾਪਿਆਂ ਵਲੋਂ ਸਕੂਲ ਵਿਚ ਅਧਿਆਪਕਾਂ ਵਲੋਂ ਕਰਵਾਈ ਜਾ ਰਹੀ ਚੰਗੀ ਪੜਾਈ ਦੀ ਪ੍ਰਸੰਸਾ ਕੀਤੀ |
ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ (ਮੀਤ ਹੇਅਰ) ਨੇ ਮੁਹਾਲੀ ਨੇੜਲੇ ਪਿੰਡ ਦੁਰਾਲੀ ਵਿਖੇ ਸਰਕਾਰੀ ਮਿਡਲ ਸਕੂਲ ਦਾ ਦੌਰਾ ਕੀਤਾ
![meet/nawanpunjab.com](https://nawanpunjab.com/wp-content/uploads/2022/05/meet.jpg)