ਨਵੀਂ ਦਿੱਲੀ, 12 ਮਈ- ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਦਾ ਕਹਿਣਾ ਹੈ ਕਿ ਭਾਰਤੀ ਨਾਗਰਿਕ ਅਤੇ ਵਿਦੇਸ਼ ਯਾਤਰਾ ਕਰਨ ਵਾਲੇ ਵਿਦਿਆਰਥੀ ਹੁਣ ਸ਼ਕਤੀਵਰਧਕ ਖ਼ੁਰਾਕ ਲੈ ਸਕਦੇ ਹਨ। ਇਹ ਨਵੀਂ ਸਹੂਲਤ ਜਲਦੀ ਹੀ ਕੋਵਿਨ ਪੋਰਟਲ ‘ਤੇ ਉਪਲੱਬਧ ਹੋਵੇਗੀ।
ਵਿਦੇਸ਼ਾਂ ‘ਚ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕ ਹੁਣ ਲੈ ਸਕਦੇ ਹਨ ਸ਼ਕਤੀਵਰਧਕ ਖ਼ੁਰਾਕ
