ਸ੍ਰੀਨਗਰ, 9 ਮਈ – ਲੈਫਟੀਨੈਂਟ ਜਨਰਲ ਦੇਵੇਂਦਰ ਪ੍ਰਤਾਪ ਪਾਂਡੇ ਨੇ ਅੱਜ ਹੈੱਡਕੁਆਰਟਰ 15 ਕੋਰ ਵਿਖੇ ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੂੰ ਕਸ਼ਮੀਰ ਸਥਿਤ 15 ਕੋਰ ਦੀ ਕਮਾਂਡ ਸੌਂਪ ਦਿੱਤੀ ਹੈ |
ਲੈਫਟੀਨੈਂਟ ਜਨਰਲ ਦੇਵੇਂਦਰ ਪ੍ਰਤਾਪ ਪਾਂਡੇ ਨੇ ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੂੰ ਸੌਂਪੀ 15 ਕੋਰ ਦੀ ਕਮਾਂਡ
