ਤਲਵੰਡੀ ਸਾਬੋ, ਸੀਂਗੋ ਮੰਡੀ – 30 ਅਪ੍ਰੈਲ – ਓੁਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਲਾਗੇ ਮੋਟਰਸਾਈਕਲ ਰੇਹੜੀ ਤੇ ਬੋਲੈਰੋ ਕੈਪਰ ਨਾਲ ਵਾਪਰੇ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਤੇ ਚਾਰ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਦੁਖਦਾਇਕ ਖ਼ਬਰ ਮਿਲੀ ਹੈ | ਮਰਨ ਵਾਲਿਆਂ ਵਿਚ ਨਹੂੰ ਸਹੁਰਾ ਸ਼ਾਮਿਲ ਹਨ। ਮੌਕੇ ‘ਤੇ ਹਲਕਾ ਵਿਧਾਇਕ ਪ੍ਰੋ: ਬਲਜਿੰਦਰ ਕੌਰ ਹਸਪਤਾਲ ਪਹੁੰਚੇ ਤੇ ਜ਼ਖ਼ਮੀਆਂ ਨੂੰ ਤੁਰੰਤ ਚੰਗੇ ਇਲਾਜ ਲਈ ਬਠਿੰਡਾ ਦੇ ਹਸਪਤਾਲ ਰੈਫ਼ਰ ਕਰਵਾਇਆ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Related Posts
ਸੰਸਦ ਮੈਂਬਰ ਸੁਸ਼ੀਲ ਰਿੰਕੂ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨੇ ’ਤੇ ਬੈਠੇ
ਜਲੰਧਰ – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਿਰੋਧੀ ਧਿਰ ਦੀ ਆਵਾਜ਼ ਨੂੰ ਬੰਦ ਕਰਨ ਦੇ ਵਿਰੋਧ ਵਿਚ ਬੀਤੀ ਸ਼ਾਮ ਆਮ…
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਭਰੇ ਬਾਜ਼ਾਰ ‘ਚ ਖੂਨੀ ਝੜਪ ਦੇਖ ਕੰਬੇ ਲੋਕ, ਰਾਹ ਜਾਂਦੇ ਦੇ ਲੱਗੀ ਗੋਲ਼ੀ
ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ‘ਚ ਭਰੇ ਬਾਜ਼ਾਰ ‘ਚ ਗੋਲੀਆਂ ਚੱਲਣ ਨਾਲ ਸਨਸਨੀ ਫੈਲ ਗਈ। ਇਸ ਖੂਨੀ ਝੜਪ ਵਿਚ…
ਵੱਡੀ ਖ਼ਬਰ: ਪ੍ਰਧਾਨ ਮੰਤਰੀ ਮੋਦੀ 14 ਫ਼ਰਵਰੀ ਨੂੰ ਆਉਣਗੇ ਜਲੰਧਰ
ਚੰਡੀਗੜ੍ਹ, 9 ਫਰਵਰੀ (ਬਿਊਰੋ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਰੈਲੀ ਵਿਚ ਸਰੀਰਕ ਤੌਰ ‘ਤੇ ਪੁੱਜ ਰਹੇ ਹਨ। ਇਸ…