ਸੰਗਰੂਰ, 29 ਅਪ੍ਰੈਲ (ਬਿਊਰੋ)- 66 ਕੇ. ਵੀ. ਗਰਿੱਡ ਭੁਟਾਲ ਕਲਾਂ ਵਿਖੇ ਗਰਿੱਡ ਸਟਾਫ਼ ਨੂੰ ਕਿਸਾਨ ਯੂਨੀਅਨ ਵਲੋਂ ਬੰਦੀ ਬਣਾ ਲਿਆ ਗਿਆ ਹੈ ਅਤੇ ਕੋਈ ਵੀ ਫੀਡਰ ਕੱਟ ਆਉਣ ‘ਤੇ ਬੰਦ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ | ਕਿਸਾਨ ਯੂਨੀਅਨਾਂ ਵਲੋਂ ਕੰਟਰੋਲ ਰੂਮ ‘ਤੇ ਕਬਜ਼ਾ ਕਰ ਲਿਆ ਗਿਆ ਹੈ |
Related Posts

ਪੰਜਾਬ ਵਿਚੋਂ ਪਾਣੀ ਦਾ ਇਕ ਤੁਪਕਾ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ – ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 13 ਅਕਤੂਬਰ- ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਪੰਜਾਬ ਵਿਚੋਂ ਪਾਣੀ…

ਪੁਲਸ ਨੇ ਦਬੋਚਿਆ ਲਸ਼ਕਰ ਅੱਤਵਾਦੀ ਅਰਸ਼ਦ, ਹੈਂਡ ਗ੍ਰਨੇਡ ਬਰਾਮਦ
ਸ਼੍ਰੀਨਗਰ, 13 ਨਵੰਬਰ (ਦਲਜੀਤ ਸਿੰਘ)- ਜੰਮੂ-ਕਸ਼ਮੀਰ ਪੁਲਸ ਨੇ ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ ਤੋਂ ਸ਼ੁੱਕਰਵਾਰ ਨੂੰ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਉਸ…

ਗੁਰੂ ਕਾ ਬਾਗ ਮੋਰਚੇ ਦੀ ਸ਼ਤਾਬਦੀ ਅੱਜ
1922 ਗੁਰੂ ਕਾ ਬਾਗ ਵਿਖੇ ਅਕਾਲੀ ਗ੍ਰਿਫਤਾਰ ਸਿੱਖ ਸਮਿਆਂ ਵਿੱਚ ਅਜਿਹੇ ਪਵਿੱਤਰ ਸਥਾਨਾਂ ਨੂੰ ਜੱਜਾਂ ਦੀ ਦੇਣ ਅਤੇ ਸ਼ਰਧਾਲੂਆਂ ਦੀਆਂ…