ਫਗਵਾੜਾ, 19 ਅਪ੍ਰੈਲ (ਬਿਊਰੋ)- ਬੀਤੇ ਐਤਵਾਰ ਨੂੰ ਇੱਥੋਂ ਦੀ ਇਕ ਨਿੱਜੀ ਯੂਨੀਵਰਸਿਟੀ ‘ਚ ਪੰਜਾਬੀ ਗਾਇਕ ਦਲਜੀਤ ਦੁਸਾਂਝ ਦੇ ਹੋਏ ਸ਼ੋਅ ਮੌਕੇ ਕੰਪਨੀ ਵਲੋਂ ਲਈ ਮਨਜ਼ੂਰੀ ਤੋਂ ਇਕ ਘੰਟਾ ਦੇਰੀ ਨਾਲ ਸਮਾਗਮ ਸਮਾਪਤ ਕਰਨ ਤੇ ਚੌਪਰ ਨੂੰ ਮਿੱਥੇ ਪੈਂਡ ‘ਤੇ ਨਾ ਉਤਾਰਨ ਦੇ ਮਾਮਲੇ ‘ਚ ਸਤਨਾਮਪੁਰਾ ਪੁਲਿਸ ਨੇ ਚੋਪਰ ਦੇ ਪਾਇਲਟ ‘ਤੇ ਸਾਰੇਗਾਮਾ ਕੰਪਨੀ ਖ਼ਿਲਾਫ਼ ਧਾਰਾ 336, 188 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਹੈ।
Related Posts
CM ਮਾਨ ਨੇ ਆਪਣੇ OSD ਓਂਕਾਰ ਸਿੰਘ ਨੂੰ ਅਹੁਦੇ ਤੋਂ ਹਟਾਇਆ
CM ਭਗਵੰਤ ਮਾਨ(Bhagwant Mann) ਨੇ ਆਪਣੇ OSD ਓਂਕਾਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਜਾਣਕਾਰੀ ਅਨੁਸਾਰ ਓਂਕਾਰ ਸਿੰਘ ਪੰਜਾਬ…
ਨੀਟ ਪ੍ਰੀਖਿਆ: ਐਨਟੀਏ ਵੱਲੋਂ ਸੰਸ਼ੋਧਿਤ ਨਤੀਜਾ ਘੋਸ਼ਿਤ
ਨਵੀਂ ਦਿੱਲੀ, ਕੌਮੀ ਪ੍ਰੀਖਿਆ ਏਜੰਸੀ ਨੇ ਨੀਟ ਯੂਜੀ ਦੀ ਸੰਸ਼ੋਧਿਤ ਰੈਂਕ ਲਿਸਟ ਜਾਰੀ ਕਰ ਦਿੱਤੀ ਹੈ। ਇਹ ਸੂਚੀ ਦੋਬਾਰਾ ਲਏ…
ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ਗੈਂਗਸਟਰਾਂ ਵਲੋਂ ਮਿਲੀ ਧਮਕੀ
ਅੰਮ੍ਰਿਤਸਰ, 22 ਜੂਨ – ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ਗੈਂਗਸਟਰਾਂ ਨੇ ਫਿਰੌਤੀ ਮੰਗਦੇ ਹੋਏ ਜਾਨੋਂ ਮਾਰਨ ਦੀ ਧਮਕੀ…