ਨਵੀਂ ਦਿੱਲੀ, 11 ਅਪ੍ਰੈਲ (ਬਿਊਰੋ)- ਇਕ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਕਥਿਤ ਘੁਟਾਲੇ ਦੇ ਮਾਮਲੇ ਵਿਚ ਸਾਬਕਾ ਰੱਖਿਆ ਸਕੱਤਰ ਅਤੇ ਸਾਬਕਾ ਸੀ.ਏ. ਜੀ. ਸ਼ਸ਼ੀਕਾਂਤ ਸ਼ਰਮਾ ਅਤੇ ਭਾਰਤੀ ਹਵਾਈ ਸੈਨਾ ਦੇ 4 ਸੇਵਾਮੁਕਤ ਅਧਿਕਾਰੀਆਂ ਵਿਰੁੱਧ ਸੀ.ਬੀ.ਆਈ. ਦੀ ਪੂਰਕ ਚਾਰਜਸ਼ੀਟ ‘ਤੇ ਨੋਟਿਸ ਲਿਆ ਹੈ। ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਸੰਮਨ ਜਾਰੀ ਕੀਤੇ ਹਨ। ਸਾਰਿਆਂ ਨੂੰ 28 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਹੋਣਾ ਪਵੇਗਾ |
Related Posts
ਜੋ ਟਾਈਮ ਟੇਬਲ 14 ਸਾਲਾਂ ਤੋਂ ਨਹੀਂ ਬਣਿਆ ਉਹ ਹੁਣ ਬਣੇਗਾ: ਰਾਜਾ ਵੜਿੰਗ
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਦਲਜੀਤ ਸਿੰਘ)- ਦੋਦਾ ਅਨਾਜ ਮੰਡੀ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ…
Brij Bhushan Sharan Singh : ਜਿਨਸੀ ਸ਼ੋਸ਼ਣ ਮਾਮਲੇ ‘ਚ ਅੱਜ Female Wrestler ਦੀ ਗਵਾਹੀ… ਦਿੱਲੀ ਪੁਲਿਸ ‘ਤੇ ਸੁਰੱਖਿਆ ਵਾਪਸ ਲੈਣ ਦੇ ਦੋਸ਼
ਨਵੀਂ ਦਿੱਲੀ : (Brij Bhushan Sharan Singh) ਭਾਰਤੀ ਕੁਸ਼ਤੀ ਮਹਾਸੰਘ (Wrestling Federation of India) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ…
ਤਿਰੰਗਾ ਯਾਤਰਾ ਨੂੰ ਬਾਵਜੂਦ ਭਰਵਾਂ ਹੁੰਗਾਰਾ
ਤਿਰੰਗਾ ਯਾਤਰਾ ਨੂੰ ਬਾਵਜੂਦ ਭਰਵਾਂ ਹੁੰਗਾਰਾ Post Views: 8