ਮੰਡੀ, 6 ਅਪ੍ਰੈਲ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਅਸੀਂ 20 ਦਿਨਾਂ ‘ਚ ਭ੍ਰਿਸ਼ਟਾਚਾਰ ਖ਼ਤਮ ਦਿੱਤਾ ਤਾਂ ਇਨ੍ਹਾਂ ਨੇ 75 ਸਾਲਾਂ ‘ਚ ਕਿਉਂ ਨਹੀਂ ਕੀਤਾ? ਕਿਉਂਕਿ ਸਾਡੀ ਨਿਯਤ ਸਾਫ਼ ਹੈ। ਅਸੀਂ ਇਮਾਨਦਾਰ ਹਾਂ। ਪਹਿਲਾਂ ਦਿੱਲੀ ‘ਚ ਭ੍ਰਿਸ਼ਟਾਚਾਰ ਖ਼ਤਮ ਕੀਤਾ ਫ਼ਿਰ ਪੰਜਾਬ ‘ਚ ਹੁਣ ਇੱਥੇ ਖ਼ਤਮ ਕਰਨਾ ਹੈ।
ਅਸੀਂ ਪੰਜਾਬ ‘ਚ 20 ਦਿਨਾਂ ‘ਚ ਭ੍ਰਿਸ਼ਟਾਚਾਰ ਖ਼ਤਮ ਦਿੱਤਾ : ਅਰਵਿੰਦ ਕੇਜਰੀਵਾਲ
