ਚੰਡੀਗੜ੍ਹ, 21 ਮਾਰਚ – ਅੱਜ 16 ਵੀਂ ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਦੂਜਾ ਦਿਨ ਹੈ | ਜ਼ਿਕਰਯੋਗ ਹੈ ਕਿ ਆਪ ਦੇ ਕੁਲਤਾਰ ਸੰਧਵਾਂ ਸਰਬ ਸੰਮਤੀ ਨਾਲ ਸਪੀਕਰ ਚੁਣੇ ਜਾਣਗੇ | ਕੋਟਕਪੂਰਾ ਤੋਂ ਕੁਲਤਾਰ ਸੰਧਵਾਂ ਵਿਧਾਇਕ ਹਨ | ਉੱਥੇ ਹੀ ਦੁਪਹਿਰ 2 ਵਜੇ ਰਾਜਪਾਲ ਦਾ ਭਾਸ਼ਣ ਵੀ ਹੋਵੇਗਾ |
ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਅੱਜ
