ਖੇਮਕਰਨ , 20 ਮਾਰਚ -ਨਜ਼ਦੀਕੀ ਪਿੰਡ ਚੀਮਾ ਖ਼ੁਰਦ ਦੇ ਨੌਜਵਾਨ ਜਗਦੀਪ ਸਿੰਘ ਪੁੱਤਰ ਅਮਰੀਕ ਸਿੰਘ ਦੀ ਬੀਤੀ ਰਾਤ ਅਨੰਦਪੁਰ ਹੋਲੇ ਮਹੱਲੇ ਤੋਂ ਪਿੰਡ ਵਾਸੀਆਂ ਨਾਲ ਟਰੈਕਟਰ ਤੇ ਵਾਪਸ ਮੁੜਦਿਆਂ ਗੋਇੰਦਵਾਲ-ਫਤਿਆਬਾਦ ਦਰਮਿਆਨ ਅਚਾਨਕ ਟਰੈਕਟਰ ਤੋਂ ਹੇਠਾਂ ਸੜਕ ਤੇ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਕਾਰਨ ਪਿੰਡ ‘ਚ ਸੋਗ ਦੀ ਲਹਿਰ ਹੈ।
Related Posts
ਪੱਤਰਕਾਰ ਪੈਨਸ਼ਨ 20 ਹਜ਼ਾਰ ਅਤੇ ਉਮਰ 55 ਸਾਲ ਕਰਨ, ਕੋਰੋਨਾ ਦੌਰਾਨ ਸ਼ਹੀਦ ਹੋਏ ਪੱਤਰਕਾਰਾਂ ਦੇ ਪਰਿਵਾਰਾਂ ਨੂੰ 10 ਲੱਖ, ਨੌਕਰੀਆਂ, ਸਮੂਹ ਪੱਤਰਕਾਰਾਂ ਨੂੰ ਕੈਸ਼ਲੈੱਸ ਮੈਡੀਕਲ ਸਹੂਲਤ, ਜ਼ਿਲੇ ਅਤੇ ਸਬ ਡਵੀਜ਼ਨ ਦੇ ਪੱਤਰਕਾਰਾਂ ਨੂੰ ਰਿਹਾਇਸ਼ ਦੀ ਸਹੂਲਤ ਦੇਣ ਦੀ ਮੰਗ ਕੀਤੀ
ਸੂਬੇ ਦੇ ਸਮੂਹ ਪੱਤਰਕਾਰਾਂ ਨੂੰ ਪੈਨਸ਼ਨ ਅਤੇ ਹੋਰ ਸਹੂਲਤਾਂ ਦੇਣ ਅਤੇ ਟੋਲ ਪਲਾਜ਼ਾ ’ਤੇ ਛੋਟ ਦੇਣ ਦੀ ਕੀਤੀ ਮੰਗ ਚੰਡੀਗੜ,…
ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ ‘ਤੇ ਧਰਨਾ ਪ੍ਰਦਰਸ਼ਨ
ਅੰਮ੍ਰਿਤਸਰ, 12 ਅਗਸਤ – ਪੰਜਾਬ ਬੰਦ ਦੇ ਸਮਰਥਨ ਵਿਚ ਅੱਜ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ ‘ਤੇ ਧਰਨਾ ਪ੍ਰਦਰਸ਼ਨ…
Milenium Zakłady Bukmacherskie, Wzb Oferta Milenium Bukmache
Milenium Zakłady Bukmacherskie, Wzb Oferta Milenium Bukmacher “aktualne Informacje I Historia Content Milenium Wzb Milenium Bukmacher Oferta Powitalna Odbierz Darmowe…