ਅਟਾਰੀ, 15 ਮਾਰਚ -ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਨੂੰ ਮਦਦ ਵਜੋਂ ਚੌਥੀ ਖੇਪ ਕਣਕ ਦੀ ਭੇਜ ਦਿੱਤੀ ਹੈ। ਪੰਜਾਬ ਦੇ ਵੱਖ-ਵੱਖ ਗੁਦਾਮਾਂ ‘ਚੋਂ ਕਣਕ ਨੂੰ ਟਰੱਕਾਂ ‘ਚ ਭਰ ਕੇ ਇਕ ਸਥਾਨ ‘ਤੇ ਇਕੱਠਾ ਕੀਤਾ ਗਿਆ, ਜਿਸ ਤੋਂ ਬਾਅਦ 60 ਟਰੱਕਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਸਰਹੱਦ ਤਕ ਪਹੁੰਚਾਇਆ ਗਿਆ। ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਭਾਰਤੀ ਟਰੱਕਾਂ ‘ਚੋਂ ਕਣਕ ਨੂੰ ਅਫ਼ਗਾਨਿਸਤਾਨ ਦੇ ਟਰੱਕਾਂ ‘ਚ ਲੱਦ ਕੇ ਪਾਕਿਸਤਾਨ ਰਸਤੇ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਚੌਥੀ ਖੇਪ ‘ਚ ਚਾਲੀ ਹਜ਼ਾਰ ਬੈਗ ਕਣਕ ਭੇਜੀ ਗਈ ਹੈ।
Related Posts
mostbet mobile 82
Hesabınızı 3 AZN məbləğindən başlayaraq artırın və depozitinizə bonus qazanın! Aksiya BC saytında qeydiyyatdan keçdiyi tarixdən etibarən 7 gün ərzində…
ਮੁੱਖ ਮੰਤਰੀ ਵੱਲੋਂ ਫੌਜੀ ਜਵਾਨ ਤਰਲੋਚਨ ਸਿੰਘ ਦੀ ਸ਼ਹਾਦਤ ‘ਤੇ ਅਫਸੋਸ ਦਾ ਪ੍ਰਗਟਾਵਾ
ਚੰਡੀਗੜ੍ਹ, 15 ਜਨਵਰੀ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਰਤੀ ਫੌਜ ਦੇ ਜਵਾਨ ਤਰਲੋਚਨ ਸਿੰਘ ਦੀ ਸ਼ਹਾਦਤ ‘ਤੇ…
Türkiye Pozlamaya Göre En Üst Sıralarda Yer Alan Slotla
Türkiye Pozlamaya Göre En Üst Sıralarda Yer Alan Slotlar Slot Nedir? Slot Machine Ne Demek? Content Slot İş İngilizcesi ❔…