ਅਟਾਰੀ, 15 ਮਾਰਚ -ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਨੂੰ ਮਦਦ ਵਜੋਂ ਚੌਥੀ ਖੇਪ ਕਣਕ ਦੀ ਭੇਜ ਦਿੱਤੀ ਹੈ। ਪੰਜਾਬ ਦੇ ਵੱਖ-ਵੱਖ ਗੁਦਾਮਾਂ ‘ਚੋਂ ਕਣਕ ਨੂੰ ਟਰੱਕਾਂ ‘ਚ ਭਰ ਕੇ ਇਕ ਸਥਾਨ ‘ਤੇ ਇਕੱਠਾ ਕੀਤਾ ਗਿਆ, ਜਿਸ ਤੋਂ ਬਾਅਦ 60 ਟਰੱਕਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਸਰਹੱਦ ਤਕ ਪਹੁੰਚਾਇਆ ਗਿਆ। ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਭਾਰਤੀ ਟਰੱਕਾਂ ‘ਚੋਂ ਕਣਕ ਨੂੰ ਅਫ਼ਗਾਨਿਸਤਾਨ ਦੇ ਟਰੱਕਾਂ ‘ਚ ਲੱਦ ਕੇ ਪਾਕਿਸਤਾਨ ਰਸਤੇ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਚੌਥੀ ਖੇਪ ‘ਚ ਚਾਲੀ ਹਜ਼ਾਰ ਬੈਗ ਕਣਕ ਭੇਜੀ ਗਈ ਹੈ।
Related Posts
️ 1win En Côte D’ivoire ᐈ Paris Sportifs Et Para Casin
️ 1win En Côte D’ivoire ᐈ Paris Sportifs Et Para Casino 1win Ci Сonnexion Paris Sportifs Ain Casino Sur Internet En…

ਦੋ ਸਾਲਾਂ ਪਿੱਛੋਂ ਸ੍ਰੀਨਗਰ ਦੇ ਸਕੂਲ ਖੁੱਲੇ
ਸ੍ਰੀਨਗਰ,2 ਮਾਰਚ : ਕਰੋਨਾ ਮਹਾਂਮਾਰੀ ਤੋਂ ਛੁਟਕਾਰਾ ਮਿਲਣ ਤੋਂ ਬਾਅਦ ਸ੍ਰੀਨਗਰ ਵਿੱਚ ਦੋ ਸਾਲਾਂ ਪਿੱਛੋਂ ਅੱਜ ਪਹਿਲੀ ਵਾਰ ਸਕੂਲ ਖੁੱਲੇ…

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਹਰ ਫ਼ੈਸਲੇ ‘ਚ ਲੋਕਾਂ ਦੀ ਆਵਾਜ਼ ਗੂੰਜੇਗੀ
ਸੰਗਰੂਰ, 11 ਮਈ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਹਰ ਫ਼ੈਸਲੇ…