ਨਵੀਂ ਦਿੱਲੀ, 9 ਮਾਰਚ – ਕੋਕਾ-ਕੋਲਾ ਤੇ ਪੈਪਸੀਕੋ ਕੰਪਨੀ ਨੇ ਰੂਸ ਵਿਚ ਆਪਣੇ ਕਾਰੋਬਾਰ ਨੂੰ ਮੁਅੱਤਲ ਕਰ ਦਿੱਤਾ ਹੈ | ਕੰਪਨੀ ਦਾ ਕਹਿਣਾ ਹੈ ਕਿ “ਸਾਡਾ ਦਿਲ ਉਨ੍ਹਾਂ ਲੋਕਾਂ ਦੇ ਨਾਲ ਹੈ ਜੋ ਯੂਕਰੇਨ ਵਿਚ ਇਨ੍ਹਾਂ ਦੁਖਦਾਈ ਘਟਨਾਵਾਂ ਤੋਂ ਅਣਜਾਣ ਪ੍ਰਭਾਵਾਂ ਨੂੰ ਸਹਿ ਰਹੇ ਹਨ। ਰੂਸ – ਯੂਕਰੇਨ ਵਿਵਾਦ ਵਿਚਕਾਰ ਹਰ ਕੋਈ ਯੂਕਰੇਨ ਦਾ ਸਮਰਥਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ | ਪੈਪਸੀਕੋ ਨੇ ਰੂਸ ਵਿਚ ਪੈਪਸੀ-ਕੋਲਾ ਅਤੇ ਹੋਰ ਗਲੋਬਲ ਬੇਵਰੇਜ ਬ੍ਰਾਂਡਾਂ ਦੇ ਉਤਪਾਦਨ ਅਤੇ ਵਿਕਰੀ ਨੂੰ ਮੁਅੱਤਲ ਕੀਤਾ ਹੈ |
Related Posts
ਚੰਦਰਬਾਬੂ ਨਾਇਡੂ 9 ਨਹੀਂ ਸਗੋਂ 12 ਜੂਨ ਨੂੰ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ, ਇਸ ਕਾਰਨ ਸਮਾਗਮ ਹੋਇਆ ਮੁਲਤਵੀ
ਹੈਦਰਾਬਾਦ : ਤੇਲਗੂ ਦੇਸ਼ਮ ਪਾਰਟੀ ਦੇ ਸੁਪਰੀਮੋ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੇ 9 ਜੂਨ…
ਰਾਂਚੀ ਹਿੰਸਾ ਨੂੰ ਲੈ ਕੇ ਦੋਸ਼ੀਆਂ ਦੇ ਪੋਸਟਰ ਲਗਾਉਣ ‘ਤੇ ਝਾਰਖੰਡ ਸਰਕਾਰ ਨੇ ਐਸ.ਐਸ.ਪੀ. ਤੋਂ ਮੰਗਿਆ ਸਪਸ਼ਟੀਕਰਨ
ਰਾਂਚੀ, 16 ਜੂਨ – ਝਾਰਖੰਡ ਦੇ ਰਾਂਚੀ ਵਿਖੇ ਹੋਈ ਹਿੰਸਾ ਨੂੰ ਲੈ ਕੇ ਦੋਸ਼ੀਆਂ ਦੇ ਪੋਸਟਰ ਲਗਾਉਣ ‘ਤੇ ਝਾਰਖੰਡ ਸਰਕਾਰ…
ਸਿੱਖ ਆਈਪੀਐੱਸ ਅਧਿਕਾਰੀ ਨੂੰ ਖ਼ਾਲਿਸਤਾਨੀ ਕਹਿਣ ਨਾਲ ਭਾਜਪਾ ਦਾ ਫਿਰਕੂ ਚਿਹਰਾ ਸਾਹਮਣੇ ਆਇਆ: ਮਮਤਾ
ਬਾਂਕੁੜਾ, 28 ਫਰਵਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸੂਬੇ ਵਿੱਚ ਸਿੱਖ ਆਈਪੀਐੱਸ ਅਧਿਕਾਰੀ ’ਤੇ…