ਨਵੀਂ ਦਿੱਲੀ, 9 ਮਾਰਚ – ਕੋਕਾ-ਕੋਲਾ ਤੇ ਪੈਪਸੀਕੋ ਕੰਪਨੀ ਨੇ ਰੂਸ ਵਿਚ ਆਪਣੇ ਕਾਰੋਬਾਰ ਨੂੰ ਮੁਅੱਤਲ ਕਰ ਦਿੱਤਾ ਹੈ | ਕੰਪਨੀ ਦਾ ਕਹਿਣਾ ਹੈ ਕਿ “ਸਾਡਾ ਦਿਲ ਉਨ੍ਹਾਂ ਲੋਕਾਂ ਦੇ ਨਾਲ ਹੈ ਜੋ ਯੂਕਰੇਨ ਵਿਚ ਇਨ੍ਹਾਂ ਦੁਖਦਾਈ ਘਟਨਾਵਾਂ ਤੋਂ ਅਣਜਾਣ ਪ੍ਰਭਾਵਾਂ ਨੂੰ ਸਹਿ ਰਹੇ ਹਨ। ਰੂਸ – ਯੂਕਰੇਨ ਵਿਵਾਦ ਵਿਚਕਾਰ ਹਰ ਕੋਈ ਯੂਕਰੇਨ ਦਾ ਸਮਰਥਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ | ਪੈਪਸੀਕੋ ਨੇ ਰੂਸ ਵਿਚ ਪੈਪਸੀ-ਕੋਲਾ ਅਤੇ ਹੋਰ ਗਲੋਬਲ ਬੇਵਰੇਜ ਬ੍ਰਾਂਡਾਂ ਦੇ ਉਤਪਾਦਨ ਅਤੇ ਵਿਕਰੀ ਨੂੰ ਮੁਅੱਤਲ ਕੀਤਾ ਹੈ |
ਕੋਕਾ-ਕੋਲਾ ਤੇ ਪੈਪਸੀਕੋ ਕੰਪਨੀ ਨੇ ਰੂਸ ਵਿਚ ਆਪਣੇ ਉਤਪਾਦਨ ਅਤੇ ਵਿਕਰੀ ਨੂੰ ਮੁਅੱਤਲ ਕੀਤਾ
