ਬਠਿੰਡਾ, 2 ਜੁਲਾਈ (ਦਲਜੀਤ ਸਿੰਘ)- ਬਿਜਲੀ ਦੀ ਮਾੜੀ ਸਪਲਾਈ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਬਠਿੰਡਾ ਦੇ ਸਿਰਕੀ ਬਾਜ਼ਾਰ ਵਿਚ ਧਰਨਾ ਦਿੱਤਾ ਗਿਆ ਜਿਸ ਵਿਚ ਵਿਸ਼ੇਸ਼ ਤੌਰ ‘ਤੇ ਪੁੱਜੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਚੋਣ ਵਾਅਦਿਆਂ ਤੋਂ ਮੁੱਕਰਨ ਦੇ ਦੋਸ਼ ਲਗਾਏ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਬਿਜਲੀ ਕੱਟਾ ਅਤੇ ਬਿਜਲੀ ਦੇ ਵਧੇ ਰੇਟਾਂ ਨੂੰ ਲੈ ਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਨ ਲਈ ਦੁਕਾਨਦਾਰ ਨੂੰ ਪੱਖੀ ਦਿੱਤੀ ।
Related Posts
ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ, ਸਾਰਿਆਂ ਨੇ ਪੰਜਾਬੀ ਭਾਸ਼ਾ ’ਚ ਲਿਆ ਹਲਫ਼
18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ। ਅੱਜ ਨਵੇਂ ਚੁਣੇ ਗਏ ਸੰਸਦ ਮੈਂਬਰ ਸਹੁੰ ਚੁੱਕੀ। 25 ਜੂਨ ਨੂੰ…
ਅਟਲ ਸੁਰੰਗ ਪਹੁੰਚੇ ਰਿਕਾਰਡ ਸੈਲਾਨੀ, 38 ਦਿਨਾਂ ‘ਚ 9.25 ਲੱਖ ਸੈਲਾਨੀਆਂ ਨੇ ਮਾਣਿਆ ਖੂਬਸੂਰਤ ਵਾਦੀਆਂ ਦਾ ਆਨੰਦ
ਸ਼ਿਮਲਾ- ਹਿਮਾਚਲ ‘ਚ ਉੱਚੇ ਰੋਹਤਾਂਗ ਦਰੱਰੇ ਦੇ ਹੇਠਾਂ ਬਣੀ ਅਟਲ ਸੁਰੰਗ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਗਈ ਹੈ। ਵੱਡੀ…
ਸੁਖ਼ਨਾ ਝੀਲ ‘ਤੇ ‘ਏਅਰਸ਼ੋਅ’ ਦੇਖਣ ਵਾਲਿਆਂ ਦੀ ਲੱਗ ਰਹੀ ਭੀੜ, ਲੋਕ ਭੁੱਲ ਕੇ ਵੀ ਨਾਲ ਨਾ ਲਿਜਾਣ ਇਹ ਚੀਜ਼ਾਂ
ਚੰਡੀਗੜ੍ਹ- ਚੰਡੀਗੜ੍ਹ ਦੀ ਸੁਖ਼ਨਾ ਝੀਲ ‘ਤੇ ਹੋਣ ਵਾਲੇ ਏਅਰਸ਼ੋਅ ਦੀ ਅੱਜ ਫੁੱਲ ਰਿਹਰਸਲ ਕੀਤੀ ਜਾਣੀ ਹੈ। ਇਸ ਦੌਰਾਨ ਏਅਰਫੋਰਸ ਦੇ…