ਚੰਡੀਗੜ੍ਹ, 25 ਫਰਵਰੀ (ਬਿਊਰੋ)- ਰਾਮ ਰਹੀਮ ਦੇ ਫ਼ੈਸਲਿਆਂ ਦੀ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਹਾਈਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਹੈ। ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵਲੋਂ 7 ਫਰਵਰੀ ਨੂੰ 21 ਦਿਨ ਦੀ ਫਰਲੋ ਦਿੱਤੀ ਗਈ ਸੀ ਜੋ 28 ਫਰਵਰੀ ਨੂੰ ਖ਼ਤਮ ਹੋ ਰਹੀ ਹੈ।
Related Posts
ਕਿਸਾਨਾਂ ਨੇ ਬਠਿੰਡਾ ‘ਚ ਮੁੱਖ ਮੰਤਰੀ ਪੰਜਾਬ ਦੇ ਹੋਰਡਿੰਗ ਬੋਰਡ ਉਤਾਰੇ
ਬਠਿੰਡਾ, 27 ਅਕਤੂਬਰ (ਦਲਜੀਤ ਸਿੰਘ)- ਅੱਜ ਕਿਸਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ ‘ਤੇ ਬਠਿੰਡਾ ਸ਼ਹਿਰ ਅਤੇ ਸਰਕਾਰੀ…
‘ਭੋਲੇ ਬਾਬਾ ਦੇ ਵਕੀਲ ਦਾ ਨਵਾਂ ਦਾਅਵਾ, ਭੀੜ ‘ਚ ਕੁਝ ਲੋਕਾਂ ਨੇ ਸੁੱਟੇ ਜ਼ਹਿਰੀਲੇ ਸਪਰੇਅ ਦੇ ਕੈਨ, ਫਿਰ ਮਚੀ ਹਫ਼ੜਾ-ਦਫ਼ੜੀ’
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸੂਰਜਪਾਲ ਸਿੰਘ (ਨਾਰਾਇਣ ਸਾਕਰ ਵਿਸ਼ਵ ਹਰੀ) ਦੇ ਸਤਿਸੰਗ ਤੋਂ ਬਾਅਦ ਮਚੀ ਭਗਦੜ…
ਅਟਾਰੀ ਬਾਰਡਰ ’ਤੇ ਵੱਡੀ ਕਾਰਵਾਈ, ਪਾਕਿਸਤਾਨੀ ਔਰਤ ਨੂੰ 2 ਕਿਲੋ ਸੋਨੇ ਨਾਲ ਕੀਤਾ ਗ੍ਰਿਫ਼ਤਾਰ
ਅੰਮ੍ਰਿਤਸਰ : ACP ਅਟਾਰੀ ਵਿਖੇ ਕਸਟਮ ਵਿਭਾਗ ਦੀ ਟੀਮ ਨੇ ਸੋਨਾ ਤਸਕਰੀ ਦੇ ਦੋਸ਼ ਵਿੱਚ ਇੱਕ ਮਹਿਲਾ ਯਾਤਰੀ ਨੂੰ ਕਾਬੂ…