ਮੋਗਾ, 1 ਜੁਲਾਈ – ਮੋਗਾ-ਜਲੰਧਰ ਰੋਡ ‘ਤੇ ਕਸਬਾ ਧਰਮਕੋਟ ਨੇੜੇ ਦੋ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਕ ਗੱਡੀ ਛੱਪੜ ਵਿਚ ਡਿਗ ਗਈ, ਜਿਸ ਕਾਰਨ ਇਸ ਹਾਦਸੇ ਵਿਚ ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਚਾਰ ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।
Related Posts
MCD ਚੋਣ ਨਤੀਜੇ: ਚੱਲਿਆ ‘ਆਪ’ ਦਾ ਝਾੜੂ, ਢਾਹਿਆ BJP ਦਾ 15 ਸਾਲ ਦਾ ‘ਕਿਲ੍ਹਾ’
ਨਵੀਂ ਦਿੱਲੀ,- ਦਿੱਲੀ ਨਗਰ ਨਿਗਮ (MCD) ਦੇ ਹੁਣ ਤੱਕ ਦੇ ਨਤੀਜਿਆਂ ’ਚ ਆਮ ਆਦਮੀ ਪਾਰਟੀ (ਆਪ) ਨੇ ਬਹੁਮਤ ਤੋਂ ਪਾਰ…
ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ, CM ਮਾਨ, ਸਾਬਕਾ CM ਬਾਦਲ ਸਣੇ ਕਈ ਸਿਆਸੀ ਆਗੂਆਂ ਨੇ ਪਾਈ ਵੋਟ
ਪੰਜਾਬ : ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਅਤੇ ਚੰਡੀਗੜ੍ਹ ਸੀਟ ‘ਤੇ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਪ੍ਰਸ਼ਾਸਨ…
ਹਿਮਾਚਲ ਪ੍ਰਦੇਸ਼ ‘ਚ 11 ਫਾਰਮਾ ਫਰਮਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ
ਸੋਲਨ- ਡਰੱਗ ਕੰਟਰੋਲ ਐਡਮਨਿਸਟ੍ਰੇਸ਼ਨ (DCA) ਨੇ ਬੱਦੀ-ਬੋਰਟੀਵਾਲਾ-ਨਾਲਾਗੜ੍ਹ ਅਤੇ ਸਿਰਮੌਰ ਤੇ ਕਾਂਗੜਾ ਜ਼ਿਲ੍ਹਿਆਂ ‘ਚ ਉਦਯੋਗਿਕ ਕੇਂਦਰ ‘ਚ 11 ਫਾਰਮਾਸਿਊਟੀਕਲ ਫਰਮਾਂ ਨੂੰ…