ਬੰਗਾ, 10 ਫਰਵਰੀ (ਬਿਊਰੋ)- ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਬਲਦੇਵ ਸਿੰਘ ਚੇਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਦਾ ਬੀਬੀ ਬਲਜਿੰਦਰ ਕੌਰ ਸੀਨੀਅਰ ਆਪ ਆਗੂ ਅਤੇ ਉਮੀਦਵਾਰ ਤਲਵੰਡੀ ਸਾਬੋ ਨੇ ਸੁਆਗਤ ਕੀਤਾ। ਇਸ ਮੌਕੇ ‘ਤੇ ਆਪ ਦੇ ਸੀਨੀਅਰ ਆਗੂ ਰੌਬੀ ਕੰਗ ਅਤੇ ਜਸਵਰਿੰਦਰ ਸਿੰਘ ਜੱਸਾ ਕਲੇਰਾਂ ਵੀ ਹਾਜ਼ਰ ਸਨ |
ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਚੇਤਾ ਆਪ ‘ਚ ਸ਼ਾਮਿਲ
