ਚੰਡੀਗੜ੍ਹ, 7 ਫਰਵਰੀ (ਬਿਊਰੋ)- ਕਾਂਗਰਸ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਾਉਣ ਦੇ ਫ਼ੈਸਲੇ ਤੋਂ ਬਾਅਦ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਜੋਂ ਨਿਮਰ ਪਿਛੋਕੜ ਵਾਲੇ ਵਿਅਕਤੀ ਨੂੰ ਨਿਯੁਕਤ ਕਰਨਾ ਰਾਹੁਲ ਗਾਂਧੀ ਦਾ ਸਭ ਤੋਂ ਸ਼ਾਨਦਾਰ ਫ਼ੈਸਲਾ ਹੈ |
Related Posts
ਡਾ. ਦਲਜੀਤ ਸਿੰਘ ਚੀਮਾ ਵਲੋਂ ਪਰਗਟ ਸਿੰਘ ਨੂੰ ਅਪੀਲ
ਚੰਡੀਗੜ੍ਹ, 24 ਨਵੰਬਰ (ਦਲਜੀਤ ਸਿੰਘ)- ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਇਹ…
ਦਿੱਲੀ ਵਿਚ ਦੁਬਾਰਾ ਖੁੱਲ੍ਹੇ ਖੇਡ ਸਟੇਡੀਅਮ
ਨਵੀਂ ਦਿੱਲੀ, 5 ਜੁਲਾਈ – ਦਿੱਲੀ ਵਿਚ ਖੇਡ ਸਟੇਡੀਅਮ ਖਿਡਾਰੀਆਂ ਦੇ ਲਈ ਦੁਬਾਰਾ ਖੁੱਲ੍ਹ ਗਏ ਹਨ । ਕੋਵਿਡ-19 ਪਾਬੰਦੀਆਂ ਘੱਟ…
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਮਹਿਲ ਕਲਾਂ
ਮਹਿਲ ਕਲਾਂ, 27 ਨਵੰਬਰ (ਦਲਜੀਤ ਸਿੰਘ)- ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਮਾਲਕਾਨਾ ਹੱਕ, ਸਰਕਾਰੀ ਸਕੂਲਾਂ ਨੂੰ ਗਰਾਂਟ…