ਨਵੀਂ ਦਿੱਲੀ, 5 ਜੁਲਾਈ – ਦਿੱਲੀ ਵਿਚ ਖੇਡ ਸਟੇਡੀਅਮ ਖਿਡਾਰੀਆਂ ਦੇ ਲਈ ਦੁਬਾਰਾ ਖੁੱਲ੍ਹ ਗਏ ਹਨ । ਕੋਵਿਡ-19 ਪਾਬੰਦੀਆਂ ਘੱਟ ਹੋਣ ਦੇ ਚਲਦੇ ਸਟੇਡੀਅਮ ਖਿਡਾਰੀਆਂ ਲਈ ਖੋਲ੍ਹੇ ਗਏ ਹਨ ।
ਦਿੱਲੀ ਵਿਚ ਦੁਬਾਰਾ ਖੁੱਲ੍ਹੇ ਖੇਡ ਸਟੇਡੀਅਮ

Journalism is not only about money