ਵੱਖ – ਵੱਖ ਸੰਗਠਨਾਂ ਵਲੋਂ ਚੰਡੀਗੜ੍ਹ ਹਾਈਵੇਅ ਜਾਮ

kharar/nawanpunjab.com

ਖਰੜ, 3 ਜਨਵਰੀ (ਬਿਊਰੋ)- ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਦਿਨੀਂ ਗੁੱਗਾ ਜਾਹਰ ਪੀਰ ਦੇ ਖ਼ਿਲਾਫ਼ ਵਰਤੀ ਗਈ ਗਲਤ ਸ਼ਬਦਾਵਲੀ ਦੇ ਰੋਸ ਵਜੋਂ ਵੱਖ – ਵੱਖ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ ਅਤੇ ਕਾਂਗਰਸ ਪ੍ਰਧਾਨ ਦੀ ਅਰਥੀ ਫੂਕੀ ਗਈ |

Leave a Reply

Your email address will not be published. Required fields are marked *