ਖਰੜ, 3 ਜਨਵਰੀ (ਬਿਊਰੋ)- ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਦਿਨੀਂ ਗੁੱਗਾ ਜਾਹਰ ਪੀਰ ਦੇ ਖ਼ਿਲਾਫ਼ ਵਰਤੀ ਗਈ ਗਲਤ ਸ਼ਬਦਾਵਲੀ ਦੇ ਰੋਸ ਵਜੋਂ ਵੱਖ – ਵੱਖ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ ਅਤੇ ਕਾਂਗਰਸ ਪ੍ਰਧਾਨ ਦੀ ਅਰਥੀ ਫੂਕੀ ਗਈ |
Related Posts
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ Post Views: 15
ਪਠਾਨਕੋਟ : ਫੌਜ ਦੇ ਕੈਂਪ ’ਚ ਚੱਲੀਆਂ ਗੋਲ਼ੀਆਂ, 2 ਫੌਜੀਆਂ ਨੂੰ ਉਤਾਰਿਆ ਮੌਤ ਦੇ ਘਾਟ
ਪਠਾਨਕੋਟ : ਪਠਾਨਕੋਟ ਦੇ ਮਿਰਥਲ ਸਥਿਤ ਫੌਜ ਦੇ ਕੈਂਪ ਵਿਚ ਫੌਜ ਦੇ ਜਵਾਨ ਵਲੋਂ ਆਪਣੇ ਦੋ ਸਾਥੀਆਂ ਦਾ ਗੋਲ਼ੀਆਂ ਮਾਰ…
ਕਾਲੇ ਕਾਨੂੰਨਾਂ ਕਾਰਨ ਭਾਜਪਾ ਦਾ ਵੋਟ ਫੀਸਦੀ ਹੋਇਆ ਜ਼ੀਰੋ : ਢੀਂਡਸਾ
ਧਨੌਲਾ, 18 ਸਤੰਬਰ (ਦਲਜੀਤ ਸਿੰਘ)- ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਾਲੇ ਕਾਨੂੰਨਾਂ ਕਾਰਨ ਭਾਜਪਾ ਦਾ ਪੂਰੇ ਦੇਸ਼ ’ਚ ਵੋਟ ਫੀਸਦੀ…