ਬਠਿੰਡਾ, 7 ਦਸੰਬਰ (ਦਲਜੀਤ ਸਿੰਘ)- ਪੀ.ਆਰ.ਟੀ.ਸੀ. ਦੇ ਠੇਕਾ, ਆਊਟਸੋਰਸ ਅਤੇ ਕੰਟਰੈਕਟ ਆਧਾਰ ‘ਤੇ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੇ ਅੱਜ ਬਠਿੰਡਾ ਦੇ ਬੱਸ ਅੱਡੇ ਅੰਦਰ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਰਮਚਾਰੀ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।
Related Posts
340 ਦਿਨਾਂ ਬਾਅਦ ਅਜਨਾਲਾ ਪਹੁੰਚੇ ਕਿਸਾਨਾਂ ਦਾ ਵਿਲੱਖਣ ਤਰੀਕੇ ਨਾਲ ਹੋਇਆ ਸਵਾਗਤ
ਅਜਨਾਲਾ, 13 ਦਸੰਬਰ (ਦਲਜੀਤ ਸਿੰਘ)- ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਕਿਸਾਨ ਅੰਦੋਲਨ ‘ਤੇ ਫ਼ਤਹਿ ਪਾਉਣ ਉਪਰੰਤ 340 ਦਿਨਾਂ ਬਾਅਦ…
ਦੋਸ਼ੀ ਪਾਏ ਜਾਣ ਤੋਂ ਬਾਅਦ ਚੋਣ ਲੜ ਸਕਣਗੇ ਟਰੰਪ ! ਇੰਨੇ ਸਾਲ ਦੀ ਹੋ ਸਕਦੀ ਹੈ ਸਜ਼ਾ
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਆਪਣੇ ਰਿਸ਼ਤੇ ਨੂੰ ਲੁਕਾਉਣ ਲਈ…
ਕਿਸਾਨਾਂ ਕੋਲ ਪਹੁੰਚ ਰਹੇ ਕੋਰਟ ਦੇ ਸੰਮਨ, ਚਢੂਨੀ ਬੋਲੇ- ਅਦਾਲਤ ਵਿਚ ਪੇਸ਼ ਹੋਣ ਦੀ ਲੋੜ ਨਹੀਂ
ਹਰਿਆਣਾ, 21 ਜਨਵਰੀ (ਬਿਊਰੋ)- ਕਿਸਾਨ ਅੰਦੋਲਨ ਸਮੇਂ ਕਿਸਾਨਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਸਨ ਅਤੇ ਇਹ ਮੁਕੱਦਮੇ ਅਦਾਲਤ ਵਿਚ ਚੱਲ…